|
|
| |
ਕੌਣ
ਰੋਕੇ/ਜਸ਼ਨਦੀਪ ਕੌਰ ਸਰਾਂ |
‘‘ਇਸ ਪਿੰਡ ਦੇ ਲੋਕਾਂ ਨੂੰ ਪਤਾ
ਨਹੀਂ ਕੀ ਹੋ ਗਿਆ। ਬੱਚਾ-ਬੱਚਾ ਨਸ਼ਾ ਕਰਦੈ। ਲੈ, ਆਪਣੇ ਛੋਟੂ ਨੂੰ ਹੀ ਦੇਖ
ਲਉ, ਉਹ ਵੀ ਕੁਝ ਨਹੀਂ ਛੱਡਦਾ।’’ ਦੁਖੀ ਮਨ ਨਾਲ ਮੰਜੇ ਤੇ ਬੈਠਦੇ ਮਿੱਠੂ
ਨੇ ਕਿਹਾ।
‘‘ਅਜੇ ਚੌਦਾਂ-ਪੰਦਰਾਂ ਸਾਲ ਦੀ ਉਮਰ ਐ, ਦੇਖ ਕੇ ਦੁੱਖ ਤਾਂ ਆਉ∨ਦਮ;ਦਾ ਈ
ਐ ਨਾਂ।’’ ਮਿੱਠੂ ਨੇ ਫਿਰ ਕਿਹਾ।
‘‘ਤੈਨੂੰ ਕੌਣ ਕਹਿੰਦੈ, ਉਹ ਨਸ਼ਾ ਖਾਂਦਾ। ਅੱਜ ਹੀ ਤਾਂ ਨਸ਼ੇ ਖਿਲਾਫ ਉਹ ਐਨਾ
ਕੁਝ ਬੋਲਦਾ ਸੀ।’’ ਮਿੱਠੂ ਦੀ ਪਤਨੀ ਭੋਲੀ ਨੇ ਕਿਹਾ।
‘‘ਭਕਾਈ ਮਾਰਦੈ, ਝੂਠ ਬੋਲਦੈ।’’ ਮਿੱਠੂ ਨੇ ਗੁੱਸੇ ’ਚ ਕਿਹਾ।
‘‘ਮੈ∨ਦਮ; ਇਕ ਗੱਲ ਕਹਾਂ। ਤੁਸੀਂ ਅੱਜ ਕੰਧੋਲੀ ਓਹਲੇ ਕੀ ਖਾਂਦੇ ਸੀ? ਮੈਨੂੰ
ਤਾਂ ਲੱਗਦੇ, ਤੁਸੀਂ ਵੀ....।’’ ਡਰਦੇ ਡਰਦੇ ਭੋਲੀ ਨੇ ਕਿਹਾ। ‘‘ਇਹ ਲਤ ਮਾੜੀ
ਐ। ਅੱਜ ਤਾਂ ਮੈ∨ਦਮ; ਦੇਖ ਲਿਆ, ਕੀ ਪਤਾ ਕਦੋ∨ਦਮ; ਕੁ ਦੇ.....?’’ ਭੋਲੀ
ਕਹਿੰਦੇ ਕਹਿੰਦੇ ਰੁਕ ਗਈ।
‘‘ਕੌਣ ਕਹਿੰਦਾ..., ਮੈ∨ਦਮ; ਲੁਕ ਲੁਕ ਖਾਂਦੈ, ਅਫ਼ੀਮ-ਅਫ਼ੂਮ...., ਮੈ∨ਦਮ;
ਤਾਂ ਅੱਜ ਹੀ ਬੱਸ....।’’ ਮਿੱਠੂ ਨੇ ਤੇਜ਼ੀ ’ਚ ਆਉ∨ਦਮ;ਦਿਆਂ ਕਿਹਾ।
‘‘ਕਿਉ∨ਦਮ; ਝੂਠ ਬੋਲਦੈ∨ਦਮ;? ਨਸ਼ੇ ਤਾਂ ਬੰਦੇ ਨੂੰ ਖੋਰ ਦਿੰਦੇ ਨੇ। ਫਿਰ
ਆਪਣੇ ਕੋਲ ਹੈ ਵੀ ਕੀ, ਦੋ ਡੰਗ ਦੀ ਰੋਟੀ ਦੇ ਸਿਵਾਏ।’’
‘‘ਚੁੱਪ ਕਰਦੀ ਐ∨ਦਮ; ਕਿ....।’’
‘‘ਹੁਣ ਸੱਚੀ ਗੱਲ ਤੈਨੂੰ ਰੁੜਕਦੀ ਐ। ਮੁੰਡੇ ’ਚ ਐ∨ਦਮ;ਵੇ ਦੋਸ਼ ਕੱਢੀਂ ਜਾਨੈ,
ਆਪਣੇ ਪੋਤੜੇ ਤਾਂ ਫਰੋਲ ਲੈ।’’ ਭੋਲੀ ਨੇ ਗੁੱਸੇ ਵਿਚ ਆ ਕੇ ਮਿੱਠੂ ਨੂੰ ਕਈ
ਉਲਾਂਭੇ ਦਿੱਤੇ।
‘‘ਖੜ੍ਹ ਜਾ ਫਿਰ ਤੂੰ....., ਤਾੜ ਤਾੜ।’’
‘‘ਹਾਏ ਵੇ ਲੋਕੋ....., ਮੈ∨ਦਮ; ਕਿੱਥੇ ਜਾਵਾਂ? ਨ੍ਹੇਰ ਸਾਈਂ ਦਾ।’’ ਭੋਲੀ
ਹਟਕੋਰੇ ਲੈ∨ਦਮ;ਦੀ ਭੁੰਜਦੇ ਹੀ ਇਕ ਪਾਸੇ ਕੰਧੋਲੀ ਨਾਲ ਲੱਗ ਕੇ ਡੁਸਕਣ ਲੱਗ
ਪਈ। ਉਸ ਦੇ ਹਟਕੋਰਿਆਂ ਨੂੰ ਸੁਣਨ ਵਾਲਾ ਕੋਈ ਨਹੀਂ ਸੀ।
- ਪਿੰਡ ਤੇ ਡਾ. ਖੁੰਬਰ (ਨਾਗਪੁਰ)
ਵਾਇਆ ਫਤਿਹਾਬਾਦ -125051
(ਹਰਿਆਣਾ)
|
ਮਾਂ ਬੋਲੀ
ਦੀ ਹਾਲਤ/ਕੰਵਲਜੀਤ ਕੌਰ ਮੋਰਿੰਡਾ |
ਮੈ∨ਦਮ; ਹਰਿਆਣੇ ’ਚੋ∨ਦਮ; ਵਿਆਹ
ਕੇ ਪੰਜਾਬ ਆਈ ਤਾਂ ਮੇਰੇ ਮਨ ਵਿਚ ਪੰਜਾਬੀ ਭਾਸ਼ਾ ਨਾਲ ਹੋਰ ਪਿਆਰ ਜਾਗ ਪਿਆ।
ਮੇਰੇ ਪਤੀ ਜਿਹੜੇ ਕਿ ਸਾਹਿਤਕਾਰ, ਸਭਿਆਚਾਰਕ ਕਦਰਾਂ ਕੀਮਤਾਂ ਵਿਚ ਵਿਚਰਨ
ਵਾਲੇ, ਮਾਂ ਬੋਲੀ ਪੰਜਾਬੀ ਦੇ ਪ੍ਰਸ਼ੰਸ਼ਕ ਅਤੇ ਪੰਜਾਬੀ ਅਧਿਆਪਕ ਹਨ, ਨੇ ਮੈਨੂੰ
ਪੰਜਾਬੀ ਵੱਲ ਪ੍ਰੇਰਦਿਆਂ ਪੰਜਾਬੀ ਵਿਚ ਹੀ ਦਸਖਤ ਕਰਨ ਦੀ ਸਿੱਖਿਆ ਦਿੱਤੀ।
ਮੈਨੂੰ ਚੰਗਾ ਵੀ ਲੱਗਾ ਕਿ ਇਹ ਵੀ ਤਾਂ ਪੰਜਾਬੀ ਨਾਲ ਪਿਆਰ ਹੀ ਹੈ।
ਕੁਝ ਚਿਰ ਬਾਅਦ ਮੈ∨ਦਮ; ਵੀ ਇਕ ਸਕੂਲ ਵਿਚ ‘ਪੰਜਾਬੀ ਅਧਿਆਪਕਾ’ ਲੱਗ ਗਈ।
ਇਸ ਸਕੂਲ ਵਿਚ ਛੇਵੀਂ ਤੋ∨ਦਮ; ਦਸਵੀਂ ਜਮਾਤ ਤੱਕ ਪੰਜਾਬੀ ਪਹਿਲੀ ਭਾਸ਼ਾ ਦੇ
ਤੌਰ ’ਤੇ ਪੜ੍ਹਾਈ ਜਾਂਦੀ ਸੀ। ਮੈ∨ਦਮ; ਵੀ ਪੜ੍ਹਾਉਣ ਵਿਚ ਜੁੱਟ ਗਈ। ਬੱਚਿਆਂ
ਦੀਆਂ ਕਾਪੀਆਂ ਵਿਚ ਦਸਤਖਤ ਹਮੇਸ਼ਾ ਹੀ ਪੰਜਾਬੀ ਵਿਚ ਕਰਦੀ। ਇੰਝ ਮੈਨੂੰ ਬਹੁਤ
ਖੁਸ਼ੀ ਹੁੰਦੀ।
ਇਕ ਦਿਨ ਸੁਨੇਹਾ ਆਇਆ ਕਿ ਪ੍ਰਿੰਸੀਪਲ ਨੇ ਦਫ਼ਤਰ ਵਿਚ ਸੱਦਿਆ ਹੈ। ਮੈ∨ਦਮ;
ਚਲੀ ਗਈ। ਮੈ∨ਦਮ; ਦੇਖਿਆ ਕਿ ਮੇਰੀਆਂ ਪੰਜਾਬੀ ਵਿਚ ਦਸਤਖਤ ਕੀਤੀਆਂ ਕਾਪੀਆਂ
ਪ੍ਰਿੰਸੀਪਲ ਦੇ ਮੇਜ਼ ਤੇ ਪਈੱਾਂ ਸਨ। ਉਹ ਮੈਨੂੰ ਮੇਰੇ ਪੰਜਾਬੀ ਵਿਚ ਕੀਤੇ
ਦਸਤਖ਼ਤ ਦਿਖਾ ਕੇ ਕਹਿ ਰਹੇ ਸਨ, ‘‘ਅਰੇ ਭਈ ਕਵਿੰਲਜੀਤ! ਜ਼ਰਾ ਅੱਛੇ ਸੇ ਸਿਗਨੇਚਰ
ਇੰਗਲਿਸ਼ ਮੇ∨ਦਮ; ਬਨਾਈਏ, ਯੇਹ ਕਿਆ ਪੰਜਾਬੀ ਮੇ∨ਦਮ; ਲਿਖਤੇ ਹੋ?’’ ਮੈ∨ਦਮ;
ਚੁੱਪ ਸਾਂ, ਮੇਰੇ ਕੋਲ ਕੋਈ ਜਵਾਬ ਨਹੀਂ ਸੀ।
- ਨੇੜੇ ਸ਼ਿਵਨੰਦਾ ਸਕਲੂ
96/3, ਮੋਰਿੰਡਾ -140101 (ਰੋਪੜ)
|
ਕਰਵਾ ਚੌਥ |
‘ਮੁਖਿਆ ਜੀ‘ ਕੱਲ੍ਹ ਨੂੰ ਕਰਵਾ
ਚੌਥ ਦਾ ਵਰਤ ਐ। ਸੁਹਾਗਣਾਂ-ਭਾਗਣਾਂ ਦਾ ਵਰਤ! ਮੈ∨ਦਮ; ਤੁਹਾਡੀ ਤੰਦਰੁਸਤੀ
ਤੇ ¦ਮੀ ਆਯੂ ਵਾਸਤੇ ਪ੍ਰਭੂ ਅੱਗੇ ਦੁਆ ਕਰੂੰਗੀ। ਇਸ ਲਈ ਤੁਸੀਂ ਮੇਰੇ ਲਈ
ਇਕ ਡੱਬਾ ਵਧੀਆ ਮਠਿਆਈ, ਇਕ ਦਰਜਨ ਮੋਟੇ ਮੋਟੇ ਕੇਲੇ ਤੇ ਹੋਰ ਥੋੜ੍ਹੇ ਜਿਹੇ
ਡੀਲੀਸ਼ੀਅਸ ਕਸ਼ਮੀਰੀ ਸੇਬ ਜ਼ਰੂਰੀ ਲੈ∨ਦਮ;ਦੇ ਆਉਣਾ।’ ਰਸੋਈ ਵਿਚੋ∨ਦਮ; ਪਤਨੀ
ਦਾ ਫ਼ੁਰਮਾਨ ਜਾਰੀ ਹੋਇਆ।
ਪਤੀ ਦੇਵ ਇਤਨਾ ਸੁਣਦੇ ਹੀ ਸੋਚੀ ਪੈ ਗਏ। ਮਨ ਵਿਚ ਜਵਾਰ ਭਾਟਾ ਜਿਹਾ ਉਠਿਆ
ਤੇ ਉਹ ਤਰਕਸ਼ੀਲ ਵਿਚਾਰਾਂ ਦਾ ਹੋਣ ਕਰਕੇ ਕੁਝ ਮੂੰਹ ਵਿਚ ਹੀ ਬੁੜਬੁੜਾਇਆ,
ਗਰੀਬ ਲੋਕ ਪਤਾ ਨਹੀਂ ਇਕ ਡੰਗ ਖਾਹ ਕੇ ਕਿੰਨੇ ਹੀ ਵਰਤ ਰੱਖਦੇ ਹੋਣ ਤੇ ਉਨ੍ਹਾਂ
ਦੀ ਉਮਰ ¦ਮੀ ਕਰਨ ਵਾਲੇ ਉਨ੍ਹਾਂ ਦੇ ਪਰਿਵਾਰ ਦਵਾਈ ਦੀ ਘਾਟ ਤੇਯੋਗ ਇਲਾਜ
ਨਾ ਹੋਣ ਕਾਰਨ ਰੱਬ ਨੂੰ ਪਿਆਰੇ ਹੋ ਜਾਂਦੇ ਹਨ। ਉਹਦੇ ਵਿਚਾਰਾਂ ਵਿਚ ਹਲਚਲ
ਜਿਹੀ ਹੋਣ ਲੱਗੀ, ‘‘ਉਤੋ∨ਦਮ; ਮਹੀਨੇ ਦੀ ਪਿਛਲੀ ਤਰੀਕ! ਪੂਰੇ ਸੌ ਦੇ ਦੋ
ਨੀਲੇ ਨੋਟਾਂ ਦਾ ਵਾਧੂ ਖਰਚ, ਸਾਲ ਪਿੱਛੋ∨ਦਮ; ਇਕ ਦਿਨ ¦ਮੀ ਉਮਰ ਲਈ ਵਰਤ....!.....!!’
‘ਮੁਖਿਆ ਜੀ! ਸੁਣਿਆ ਕਈਂ! ਕੋਈ ਹੁੰਗਾਰਾ ਨਹੀਂ ਭਰਿਆ।’ ਪਤਨੀ ਦੀ ਮੂਲ-ਜਵਾਬੀ
ਖ਼ਤ ਵਾਂਗ ਕਮਰੇ ਵਿਚ ਪੈਰ ਪਾਉ∨ਦਮ;ਦਿਆਂ ਆਵਾਜ਼ ਕੜਕੀ।
‘ਹਾਂ ਭਾਗਵਾਨੇ! ਸਭ ਕੁਝ ਸੁਣ ਲਿਆ ਹੈ, ਮੇਰੇ ਲਈ ਰੱਖੇ ਤੁਹਾਡੇ ਵਰਤ ਦੇ
ਸਾਮਾਨ ਬਾਰੇ। ਅੱਛਾ ਮਾਲਕੋ! ਲੈ ਆਊ∨ਦਮ;ਗਾ!’ ਕਹਿ ਪਤੀ ਦਫ਼ਤਰ ਜਾਣ ਲਈ ਉਠ
ਖੜ੍ਹਾ ਹੋਇਆ।
ਕਿੰਨਾ ਬਦਲ ਗਿਆ ਇਨਸਾਨ/ਪਰਨੀਤ ਕੌਰ ਰੰਧਾਵਾ
ਜੂਨ ਦਾ ਮਹੀਨਾ ਸੀ। ਗਰਮੀ ਏਨੀ ਸੀ ਕਿ ਪੱਤਾ ਵੀ ਨਹੀਂ ਸੀ ਹਿੱਲ ਰਿਹਾ। ਮੈ∨ਦਮ;
ਆਪਣੇ ਖੇਤਾਂ ਤੋ∨ਦਮ; ਘਰ ਵਾਪਸ ਆ ਰਿਹਾ ਸੀ। ਰਸਤੇ ’ਚ ਬਜ਼ੁਰਗ ਨਿਹਾਲ ਸਿੰਘ
ਖੇਤਾਂ ’ਚ ਕੰਮ ਪਿਆ ਕਰਦਾ ਸੀ। ਮੈ∨ਦਮ; ਹੱਥ ਜੋੜ ਸਤਿ ਸ੍ਰੀ ਅਕਾਲ ਕਹੀ ਤੇ
ਆਪਣੇ ਰਾਹ ਹੋ ਤੁਰਿਆ। ਦੋ ਕਦਮ ਅੱਗੇ ਗਿਆ ਹੀ ਸੀ ਕਿ ਨਿਹਾਲ ਸਿੰਘ ਦੀ ਆਵਾਜ਼
ਕੰਨੀਂ ਪਈ, ‘‘ਸ਼ੁਕਰ ਹੈ ਤੇਰਾ ਪ੍ਰਮਾਤਮਾਂ।’’ ਮੈ∨ਦਮ; ਰੁਕ ਕੇ ਉਸ ਤੋ∨ਦਮ;
ਪੁੱਛਣੋ∨ਦਮ; ਨਾ ਰਹਿ ਸਕਿਆ ਕਿ ਏਨੀ ਗਰਮੀ ’ਚ ਏਨੀ ਮਿਹਨਤ ਦਾ ਕੰਮ ਕਰਦੇ
ਹੋਏ ਵੀ ਉਸ ਨੇ ਪ੍ਰਮਾਤਮਾਂ ਦਾ ਸ਼ੁਕਰਾਨਾ ਕਾਹਦੇ ਲਈ ਕੀਤਾ। ਉਸ ਨੇ ਕਿਹਾ,
‘‘ਰੱਬ ਨੇ ਠੰਡੀ ਹਵਾ ਦਾ ਇਕ ਬੁੱਲਾ ਜੋ ਘੱਲਿਆ ਏ, ਏਸੇ ਲਈ ਮੈ∨ਦਮ; ਉਸ ਦਾ
ਧੰਨਵਾਦ ਕੀਤਾ ਹੈ।’’ ਅੱਜ ਏਨੇ ਵਰ੍ਹਿਆਂ ਬਾਅਦ ਵੀ ਨਿਹਾਲ ਸਿੰਘ ਦੀ ਕਹੀ
ਗੱਲ ਮੈਨੂੰ ਨਹੀਂ ਭੁੱਲਦੀ। ਸੋਚਦਾ ਹਾਂ, ਅੱਜ ਹਰ ਤਰ੍ਹਾਂ ਦੀਆਂ ਸੁੱਖ-ਸਹੂਲਤਾਂ,
ਕਾਰਾਂ, ਕੋਠੀਆਂ, ਏ.ਸੀ. ਹੋਣ ਦੇ ਬਾਵਜੂਦ ਰੱਬ ਦਾ ਸ਼ੁਕਰਾਨਾ ਕਰਨ ਦਾ ਵਕਤ
ਸਾਡੇ ਕੋਲ ਨਹੀਂ। ਸੱਚਮੁੱਚ ਅੱਜ ਦਾ ਇਨਸਾਨ ਕਿੰਨਾ ਬਦਲ ਗਿਆ ਹੈ।
|
ਹਨ੍ਹੇਰਾ |
ਉਸ ਦਿਨ ਬਸ ਜ਼ਿਆਦਾ ਹੀ ਲੇਟ ਹੋ
ਗਈ ਸੀ। ਸਰਦੀਆਂ ਦੇ ਦਿਨਾਂ ਕਾਰਨ ਸੂਰਜ ਦੇ ਧੁੰਦ ਵਿਚ ਛੁਪ ਜਾਣ ਕਾਰਨ ਝੱਟਪੱਟ
ਹਨ੍ਹੇਰਾ ਹੋ ਗਿਆ। ਮਨ ਵਿਚ ਡਰ ਸੀ ਕਿ ਅੱਜ ਘਰਦਿਆਂ ਨੇ ਮੈਨੂੰ ਨਹੀਂ ਬਖਸ਼ਣਾ।
ਖ਼ੈਰ ਡਰਦੀ-ਡਰਦੀ ਅਜੇ ਮੈਂ ਘਰ ਦੇ ਬੂਹੇ ਅੰਦਰ ਪੈਰ ਹੀ ਪਾਇਆ ਸੀ ਕਿ ਪਰਿਵਾਰ
ਮੇਰੇ ਵੱਲ ਖਾ ਜਾਣ ਵਾਲੀਆਂ ਨਜ਼ਰਾਂ ਨਾਲ ਵੇਖਣ ਲੱਗਾ।
ਮਾਂ ਮੇਰੇ ਕੋਲ ਆਈ ਤੇ ਬਿਨਾਂ ਕੁਜ ਕਹੇ ਐਸਾ ਵਗ੍ਹਾਟਾ ਥੱਪੜ ਮੇਰੇ ਮੂੰਹ
ਤੇ ਜੜਿਆ ਕਿ ਮੈਂ ਪੂਰੀ ਦੀ ਪੂਰੀ ਚਕਰਾ ਕੇ ਭੁੰਝੇ ਜਾ ਪਈ ਤੇ ਕਿਤਾਬਾਂ ਮੇਰੇ
ਹੱਥੋਂ ਛੁੱਟ ਕੇ ਖਿੱਲਰ ਗਈਆਂ। ਕੋਲ ਖੜ੍ਹਾ ਮੇਰਾ ਪਿਓ ਵੀ ਲਾਲ ਪੀਲਾ ਹੋ
ਰਿਹਾ ਸੀ। ‘‘ਆਈ ਆ ਐਸ ਵੇਲੇ, ਕੀ ਆਂਹਦੇ ਹੋਣਗੇ ਲੋਕੀਂ? ਫਲਾਣੇ ਦੀ ਧੀ-ਭੈਣ
ਐਸ ਵੇਲੇ ਸੜਕਾਂ ਤੇ ਤੁਰੀ ਫਿਰਦੀ ਆ, ਸ਼ਰਮ ਨ੍ਹੀਂ ਆਉਂਦੀ ਇਹਨੂੰ।’’ ‘‘ਦੱਸ
ਕਲਮੂੰਹੀਏ, ਤੈਨੂੰ ਸਾਡੀ ਇੱਜ਼ਤ ਦਾ ਖਿਆਲ ਵੀ ਹੈਗਾ ਕਿ ਨਹੀਂ।’’ ਮਾਂ ਨੇ
ਮੈਨੂੰ ਬੇਰਹਿਮੀ ਨਾਲ ਹਲੂਣਿਆ। ਵੀਰ ਨੇ ਵੀ ਮੱਥੇ ਤੇ ਸੌ ਤਿਊੜੀਆਂ ਪਾ ਕੇ
ਪਾਸਾ ਵੱਟ ਲਿਆ। ਤੇ ਮੈਂ ਪੱਥਰ ਬਣੀ ਉਹਨਾਂ ਸਾਹਮਣੇ ਨਿਰ ਉ¤ਤਰ ਹੋ ਗਈ ਸਾਂ।
ਮਿਸ ਕੁਲਜੀਤ ਗ਼ਜ਼ਲ
|
|
|
|